Bhai pinderpal singh biography of martin
Listen on YouTube to Bhai Pinderpal Singh Ji's Katha about Ardas: 1: Sewa Simran nal jindagi Badal di hai.!
ਭਾਈ ਪਿੰਦਰਪਾਲ ਸਿੰਘ
ਭਾਈ ਪਿੰਦਰਪਾਲ ਸਿੰਘ | |
|---|---|
| ਜਨਮ | ਜੁਲਾਈ 1966 ਥਰਵਾ ਮਾਜਰਾ, ਕਰਨਾਲ, ਹਰਿਆਣਾ |
| ਸਿੱਖਿਆ | ਗੁਰਮਤਿ ਮਿਸ਼ਨਰੀ ਕਾਲਜ |
| ਜ਼ਿਕਰਯੋਗ ਕੰਮ | ਸੋ ਬ੍ਰਾਹਮਨ ਜੋ ਬ੍ਰਹਮ ਬੀਚਾਰੈ (2012) ਐਸਾ ਸਤਿਗੁਰ (2014) ਹਰਿ ਕੋ ਨਾਮ ਸਦਾ ਸਹਾਈ (2015) |
| ਸਾਥੀ | ਦਲਜੀਤ ਕੌਰ |
| ਮਾਤਾ-ਪਿਤਾ |
|
ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦਾ ਜਨਮ ਜੁਲਾਈ 1966 ਵਿੱਚ ਹੋਇਆ। ਆਪ ਨੇ ਰੋਪੜ ਵਿਖੇ ਸਥਿਤ ਗੁਰਮਤਿ ਮਿਸ਼ਨਰੀ ਕਾਲਜ ਵਿੱਚ ਪੜ੍ਹਾਈ ਕੀਤੀ। ਭਾਈ ਸਾਹਿਬ ਦਾ ਜੀਵਨ ਬਹੁਤ ਹੀ ਸਾਦਾ ਅਤੇ ਨਿਮਰਤਾ ਭਰਪੂਰ ਹੈ।
ਜੀਵਨ
[ਸੋਧੋ]ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦਾ ਜਨਮ ਜੁਲਾਈ 1966 ਵਿੱਚ ਹੋਇਆ, ਆਪ ਦੇ ਪਿਤਾ ਦਾ ਨਾਮ ਸਰਦਾਰ ਹਰਦਿਆਲ ਸਿੰਘ ਅਤੇ ਮਾਤਾ ਦਾ ਨਾਮ ਬਲਬੀਰ ਕੌਰ ਹੈ। ਆਪ ਜੀ ਦਾ ਜਨਮ ਭਾਰਤ ਦੇ ਹਰਿਆਣਾ ਰਾਜ ਦੇ ਪਿੰਡ ਥਰਵਾ ਮਾਜਰਾ, ਤਹਿਸੀਲ ਅਸੰਧ, ਜ਼ਿਲ੍ਹਾ ਕਰਨਾਲ ਵਿੱਚ ਹੋਇਆ। ਆਪ ਦੇ ਪੂਰਵਜ ਸ਼ੇਖਪੁਰਾ ਜ਼ਿਲ੍ਹੇ ਦੇ ਪਿੰਡ ਚੂਹੜਕਾਣੇ ਤੋਂ ਆਏ ਸਨ, ਜੋ ਹੁਣ ਪਾਕਿਸਤਾਨ ਵਿੱਚ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦੇ ਸੱਚਾ ਸੌਦਾ ਦਾ ਧਾਰਮਿਕ ਅਸਥਾਨ ਹੈ। ਭਾਰਤ ਅਤੇ ਪਾਕਿਸਤਾਨ ਦੇ ਵੱਖ ਹੋਣ ਤੋਂ ਬਾਅਦ ਆਪ ਦਾ ਪਰਿਵਾਰ ਭਾਰਤ ਵਿਖੇ ਆ ਗਿਆ। ਅੱਜ-ਕੱਲ੍ਹ ਭਾਈ ਸਾਹਿਬ ਆਪਣੇ ਪਰਿਵਾਰ ਸਮੇਤ ਅਰਬਨ ਕਲੋਨੀ, ਲੁਧਿਆਣਾ ਵਿਖੇ ਰਹਿੰਦੇ ਹਨ। ਆਪ ਨੇ ਆਪਣੀ ਸ਼ੁਰੂਆਤੀ ਸ